JALANDHAR WEATHER

ਐਸ.ਸੀ.ਈ.ਆਰ.ਟੀ ਪੰਜਾਬ ਵਲੋਂ ਪੀ.ਟੈੱਟ ਫ਼ਾਰ ਇਨ ਸਰਵਿਸ ਟੀਚਰ ਪ੍ਰੀਖਿਆ 19 ਦੀ ਥਾਂ 26 ਅਪ੍ਰੈਲ ਨੂੰ ਲੈਣ ਦੇ ਹੁਕਮ

 ਐੱਸ. ਏ. ਐੱਸ. ਨਗਰ, 17 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਐਸ.ਸੀ.ਈ.ਆਰ.ਟੀ ਪੰਜਾਬ ਦੀ ਡਾਇਰੈਕਟਰ ਵਲੋਂ ਪੀ.ਟੈੱਟ ਫ਼ਾਰ ਇਨ ਸਰਵਿਸ ਟੀਚਰ ਪ੍ਰੀਖਿਆ 19 ਅਪ੍ਰੈਲ ਦੀ ਬਜਾਏ ਹੁਣ ਮਿਤੀ 26 ਅਪ੍ਰੈਲ (ਦਿਨ ਐਤਵਾਰ) ਨੂੰ ਲੈਣ ਦੇ ਹੁਕਮ ਜਾਰੀ ਕੀਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ