ਜਸਕਰਨ ਸਿੰਘ ਬਰਾੜ ਨੂੰ ਸਬ ਡਿਵੀਜ਼ਨ ਤਪਾ ਦਾ ਡੀਐਸਪੀ ਲਾਇਆ
ਤਪਾ ਮੰਡੀ (ਬਰਨਾਲਾ), 17 ਅਪ੍ਰੈਲ (ਵਿਜੇ ਸ਼ਰਮਾ) - ਪੰਜਾਬ ਪੁਲਿਸ ਵਲੋਂ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਤਹਿਤ ਸਬ ਡਿਵੀਜ਼ਨ ਤਪਾ ਦਾ ਡੀਐਸਪੀ ਜਸਕਰਨ ਸਿੰਘ ਬਰਾੜ ਨੂੰ ਨਿਯੁਕਤ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ਨੂੰ ਜਲੰਧਰ ਵਿਖੇ ਲਗਾਇਆ ਗਿਆ ਹੈ, ਜਦਕਿ ਜਸਕਰਨ ਸਿੰਘ ਬਰਾੜ ਸੰਗਰੂਰ ਤੋਂ ਬਦਲ ਕੇ ਤਪਾ ਡਵੀਜ਼ਨ ਅੰਦਰ ਤਾਇਨਾਤ ਕੀਤੇ ਗਏ ਹਨ।
;
;
;
;
;
;
;