ਈਡੀ ਵਲੋਂ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ ਅਤੇ ਸਨ ਇੰਟਰਪ੍ਰਾਈਜ਼ ਦੇ ਐਮਡੀ ਨਾਲ ਜੁੜੇ ਤਿੰਨ ਅਹਾਤਿਆਂ 'ਤੇ ਛਾਪੇਮਾਰੀ
ਕੋਲਕਾਤਾ, 19 ਅਪ੍ਰੈਲ - ਇਨਫੋਰਸਮੈਂਟ ਡਾਇਰੈਕਟੋਰੇਟ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸਿਨਹਾ ਬਿਸਵਾਸ ਅਤੇ ਸਨ ਐਂਟਰਪ੍ਰਾਈਜ਼ ਦੇ ਮੈਨੇਜਿੰਗ ਡਾਇਰੈਕਟਰ ਜੋਏ ਕਾਮਦਾਰ ਨਾਲ ਜੁੜੇ ਤਿੰਨ ਅਹਾਤਿਆਂ 'ਤੇ ਛਾਪੇਮਾਰੀ ਕਰ ਰਿਹਾ ਹੈ। ਤਿੰਨ ਥਾਵਾਂ ਵਿਚੋਂ ਦੋ ਸ਼ਾਂਤਨੂ ਸਿਨਹਾ ਬਿਸਵਾਸ ਦੀਆਂ ਹਨ ਅਤੇ ਇਕ ਜੋਏ ਕਾਮਦਾਰ ਦੀ ਹੈ। ਇਹ ਛਾਪੇ ਸੋਨਾ ਪੱਪੂ ਅਤੇ ਜੋਏ ਕਾਮਦਾਰ ਮਾਮਲੇ ਵਿਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਮਾਰੇ ਜਾ ਰਹੇ ਹਨ।
;
;
;
;
;
;
;
;