JALANDHAR WEATHER

ਕੇਜਰੀਵਾਲ ਕੱਲ੍ਹ ਹਾਈ ਕੋਰਟ ਵਿਚ ਦੁਬਾਰਾ ਹੋਣਗੇ ਪੇਸ਼

 ਨਵੀਂ ਦਿੱਲੀ, 19 ਅਪ੍ਰੈਲ - 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਸਵੇਰੇ 10:30 ਵਜੇ ਹਾਈ ਕੋਰਟ ਵਿੱਚ ਦੁਬਾਰਾ ਪੇਸ਼ ਹੋਣਗੇ। 'ਆਪ' ਬੁਲਾਰੇ ਅਨੁਸਾਰ ਉਨ੍ਹਾਂ ਨੇ ਸੀਬੀਆਈ ਦੇ ਹਲਫ਼ਨਾਮੇ 'ਤੇ ਆਪਣਾ ਜਵਾਬ ਦਾਇਰ ਕੀਤਾ। ਅਦਾਲਤ ਨੇ ਜਵਾਬ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਅਰਵਿੰਦ ਕੇਜਰੀਵਾਲ ਕੱਲ੍ਹ ਪੇਸ਼ ਹੋਣਗੇ ਅਤੇ ਬੇਨਤੀ ਕਰਨਗੇ ਕਿ ਉਨ੍ਹਾਂ ਦਾ ਜਵਾਬ ਦਰਜ ਕੀਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ