ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰਿਆਣਾ ਭਾਜਪਾ ਵਲੋਂ ਮੈਨੀਫੈਸਟੋ ਜਾਰੀ
ਪੰਚਕੂਲਾ (ਹਰਿਆਣਾ), 29 ਅਪ੍ਰੈਲ - ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰਿਆਣਾ ਭਾਜਪਾ ਨੇ ਪੰਚਕੂਲਾ ਵਿਖੇ ਆਪਣਾ ਮੈਨੀਫੈਸਟੋ ਜਾਰੀ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 21 ਸੰਕਲਪਾਂ ਵਾਲ ਭਾਜਪਾ ਦਾ ਮੈਨੀਫੈਸਟੋ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਤੀਸ਼ ਪੂਨੀਆ ਅਤੇ ਮੋਹਨ ਲਾਲ ਬਡੌਲੀ ਵੀ ਮੌਜ਼ੂਦ ਸਨ।
;
;
;
;
;
;
;
;
;