ਪੱਛਮੀ ਬੰਗਾਲ ਚੋਣਾਂ : ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਆਪਣੇ ਹਲਕੇ ਵਿਚ ਵੱਖ-ਵੱਖ ਥਾਵਾਂ ਦਾ ਦੌਰਾ
ਭਬਾਨੀਪੁਰ (ਪੱਛਮੀ ਬੰਗਾਲ), 29 ਅਪ੍ਰੈਲ - ਪੱਛਮੀ ਬੰਗਾਲ ਚੋਣਾਂ ਦੇ ਆਖਰੀ ਪੜਾਅ ਵਿਚ ਵੋਟਿੰਗ ਜਾਰੀ ਹੈ। ਇਸ ਲਈ ਟੀਐਮਸੀ ਭਵਾਨੀਪੁਰ ਤੋਂ ਉਮੀਦਵਾਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਆਪਣੇ ਹਲਕੇ ਵਿਚ ਪਾਰਟੀ ਦਫ਼ਤਰਾਂ ਸਮੇਤ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
;
;
;
;
;
;
;
;