6 ਕੇਂਦਰ ਵਲੋਂ ਆਧਾਰ ਨਾਮਾਂਕਣ ਨਿਯਮਾਂ 'ਚ ਸੋਧ
ਨਵੀਂ ਦਿੱਲੀ, 8 ਮਈ (ਏਜੰਸੀ)-ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਨੇ ਆਧਾਰ (ਨਾਮਾਂਕਣ ਅਤੇ ਅੱਪਡੇਟ) ਨਿਯਮਾਂ, 2016 'ਚ ਸੋਧ ਕੀਤੀ ਹੈ ਅਤੇ ਨਵੇਂ ਉਪਬੰਧ ਤੁਰੰਤ ਲਾਗੂ ਹੋ ਗਏ | ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਨਾਮਾਂਕਣ ਹੁਣ ਪਰਿਵਾਰ ਮੁਖੀ ਆਧਾਰਤ ਪ੍ਰਣਾਲੀ ਰਾਹੀਂ ਲਾਜ਼ਮੀ ਹੋਵੇਗਾ | ਅਜਿਹੇ ਨਾਮਾਂਕਣ ਲਈ ਮਾਪਿਆਂ...
... 7 hours 41 minutes ago