ਬਾਰਵੀਂ ਦੇ ਨਤੀਜਿਆਂ ’ਚ ਬਠਿੰਡਾ ਜ਼ਿਲੇ ਦੇ 17 ਵਿਦਿਆਰਥੀਆਂ ਨੇ ਬਣਾਈ ਮੈਰਿਟ ’ਚ ਜਗ੍ਹਾ
ਬਠਿੰਡਾ, 13 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ ਇਸ ਵਾਰ ਵੀ ਬਠਿੰਡਾ ਜ਼ਿਲ੍ਹੇ ਦੇ 17 ਵਿਦਿਆਰਥੀਆਂ ਨੇ ਸੂਬਾ ਮੈਰਿਟ ਸੂਚੀ ਵਿਚ ਜਗ੍ਹਾ ਬਣਾਈ, ਜਿਨ੍ਹਾਂ ਵਿਚ 15 ਲੜਕੀਆਂ ਅਤੇ 2 ਲੜਕੇ ਸ਼ਾਮਿਲ ਹਨ।
;
;
;
;
;
;
;
;
;