16ਭੁਲੱਥ ਪੁਲਿਸ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਿਲੀ ਔਰਤ ਕੀਤੀ ਪਰਿਵਾਰਿਕ ਮੈਂਬਰਾਂ ਦੇ ਹਵਾਲੇ
ਭੁਲੱਥ (ਕਪੂਰਥਲਾ ), 22 ਮਈ (ਮਨਜੀਤ ਸਿੰਘ ਰਤਨ) - ਭੁਲੱਥ ਪੁਲਿਸ ਵਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਿਲੀ ਇਕ ਔਰਤ ਦੇਬੂ ਪੁੱਤਰੀ ਮੁਨਸ਼ੀ ਰਾਮ ਵਾਸੀ ਕੰਧਾਲਾ ਗੁਰੂ ਥਾਣਾ ਭੋਗਪੁਰ ਨੂੰ ਪਰਿਵਾਰਿਕ ਮੈਂਬਰਾਂ...
... 2 hours 40 minutes ago