ਨੱਡਾ ਵਲੋਂ ਈਬੋਲਾ ਵਾਇਰਸ ਬਿਮਾਰੀ ਲਈ ਤਿਆਰੀ ਅਤੇ ਪ੍ਰਤੀਕਿਰਿਆ ਉਪਾਵਾਂ ਦੀ ਸਮੀਖਿਆ
ਨਵੀਂ ਦਿੱਲੀ, 25 ਮਈ - ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਹਾਲ ਹੀ ਵਿਚ ਸਾਹਮਣੇ ਆਏ ਪ੍ਰਕੋਪਾਂ ਦੇ ਮੱਦੇਨਜ਼ਰ ਈਬੋਲਾ ਵਾਇਰਸ ਬਿਮਾਰੀ (ਈ.ਵੀ.ਡੀ.) ਲਈ ਤਿਆਰੀ ਅਤੇ ਪ੍ਰਤੀਕਿਰਿਆ ਉਪਾਵਾਂ ਦੀ ਸਮੀਖਿਆ ਕੀਤੀ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਇਸ ਪ੍ਰਕੋਪ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ (ਪੀ.ਐੱਚ.ਈ.ਆਈ.ਸੀ.) ਘੋਸ਼ਿਤ ਕੀਤਾ ਹੈ, ਜਦੋਂ ਕਿ ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਅਫ਼ਰੀਕਾ ਸੀ.ਸੀ.ਸੀ.ਛਧਛ) ਨੇ ਇਸਨੂੰ ਮਹਾਂਦੀਪੀ ਸੁਰੱਖਿਆ ਦੀ ਜਨਤਕ ਸਿਹਤ ਐਮਰਜੈਂਸੀ (ਪੀ.ਐੱਚ.ਈ.ਸੀ.ਐੱਸ.) ਘੋਸ਼ਿਤ ਕੀਤਾ ਹੈ।
;
;
;
;
;
;
;
;