ਗਰਮੀ ਦੇ ਪ੍ਰਕੋਪ ਨੇ ਵੋਟਰਾਂ ਦਾ ਉਤਸ਼ਾਹ ਕੀਤਾ ਮੱਠਾ
ਪੱਟੀ 26 ਮਈ (ਕੁੰਦਰਾ, ਚੋਹਲਾ, ਖਹਿਰਾ, ਕਾਲੇਕੇ)- ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੱਟੀ ਵਿੱਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ। ਜਿੱਥੇ ਸਵੇਰੇ 8 ਵਜੇ ਤੋਂ ਵੋਟਰ ਪੂਰੇ ਉਤਸ਼ਾਹ ਨਾਲ ਆਪਣੇ ਵੋਟ ਦਾ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ਤੇ ਪੁੱਜੇ ਪ੍ਰੰਤੂ ਜਿਵੇਂ ਹੀ ਗਰਮੀ ਦਾ ਪ੍ਰਕੋਪ ਵਧਿਆ ਤਾਂ ਵੋਟਰਾਂ ਦਾ ਉਤਸ਼ਾਹ ਵੀ ਮੱਠਾ ਪੈ ਗਿਆ। ਪੱਟੀ ਦੇ ਵੱਖ ਵੱਖ ਵਾਰਡਾਂ ਦੇ ਪੋਲਿੰਗ ਬੂਥਾਂ ਵਿੱਚ ਕੁਝ ਤਾਂ ਬਿਲਕੁਲ ਹੀ ਖਾਲੀ ਦਿਖਾਈ ਦਿੱਤੇ।
;
;
;
;
;
;
;
;