JALANDHAR WEATHER

ਬਠਿੰਡਾ ਜਾਅਲ੍ਹੀ ਵੋਟ ਭੁਗਤਣ ਤੇ ਵੋਟਰ ਨਰਾਜ਼

 ਬਠਿੰਡਾ 26 ਮਈ (ਵੀਰਪਾਲ ਸਿੰਘ)-  ਬਠਿੰਡਾ ਦੇ ਵਾਰਡ ਨੰਬਰ 33 ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਵਿਤਾ ਬਾਂਸਲ ਵੱਲੋਂ ਸੱਤਾਧਾਰੀ ਪਾਰਟੀ ਵੱਲੋਂ ਬੂਥਾਂ ਅੰਦਰ ਧਾਂਦਲੀਆਂ ਕੀਤੇ ਜਾਣ ਦੋਸ਼ ਲਾਇਆ ਇਸ ਮਾਮਲੇ ਵਿੱਚ ਚੌਣ ਅਰਜ਼ਰਬਰ ਨੂੰ ਸ਼ਿਕਾਇਤ ਕੀਤੀ ਚੌਣ ਅਰਜ਼ਰਬਰ ਵੱਲੋਂ ਭਾਰੀ ਪੁਲਿਸ ਅਧਿਕਾਰੀਆਂ ਸਮੇਤ ਮੌਕੇ ਦੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਕਾਲੀ ਦਲ ਦੇ ਉਮੀਦਵਾਰ ਨੇ ਅਜ਼ੀਤ ਨਾਲ ਗੱਲਬਾਤ ਕਰਦਿਆਂ ਕਿਹਾ ਸੱਤਾਧਾਰੀ ਪਾਰਟੀ ਵੱਲੋਂ ਸੀ ਸੀ ਕੀ ਕੈਮਰਿਆਂ ਨਾਲ ਛੇੜਛਾੜ ਕਰਕੇ ਆਪਣੀ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਅੱਗੇ ਕਿਹਾ ਸੱਤਾਧਾਰੀ ਆਗੂਆਂ ਵੱਲੋਂ ਸਾਨੂੰ ਚੌਣ ਮੈਦਾਨ ਵਿੱਚ ਹਟਾਉਣ ਲਈ ਧਮਕੀਆਂ ਦਿੱਤੀਆਂ ਗਈਆਂ ਸਨ।

ਵਾਰਡ ਵਿੱ 38ਵਿੱਚ ਵੋਟਰ ਸਤੀਸ਼ ਕੁਮਾਰ ਦੀ ਜਾਅਲੀ ਵੋਟ ਭੁਗਤਾਈ ਗਈ ਵੋਟਰ ਸਤੀਸ਼ ਕੁਮਾਰ ਲੰਬੀ ਉਡੀਕ ਤੋਂ ਬਾਅਦ ਵੋਟ ਪਾਉਣ ਵਾਰੀ ਆਈ ਤਾਂ ਉਸ ਵੋਟ ਪਹਿਲਾਂ ਪੋਲ ਹੋ ਚੁੱਕੀ ਸੀ। ਇਸੇ ਤਰ੍ਹਾਂ ਬਠਿੰਡਾ ਦੇ ਵਾਰਡ ਨੰਬਰ 33 ਵਿੱਚ ਬੂਥ ਨੰਬਰ 140 ਤੇ ਰੋਹਿਤ ਕੁਮਾਰ ਨਾਮ ਦੇ ਵੋਟਰ ਦੀ ਵੋਟ ਜਾਅਲ੍ਹੀ ਭੁਗਤਾਈ ਗਈ ਰੋਹਿਤ ਕੁਮਾਰ ਜਦੋਂ ਆਪਣੀ ਵੋਟ ਪਾਉਣ ਦੀ ਵਾਰੀ ਲੀਕ ਤੋਂ ਬਾਅਦ ਪੋਲਿੰਗ ਸਟੇਸ਼ਨ ਅੰਦਰ ਪੁੱਜਾ ਤਾਂ ਉਸ ਦੀ ਵੋਟ ਪਹਿਲਾਂ ਹੀ ਕਿਸੇ ਵਿਅਕਤੀ ਵੱਲੋਂ ਜਾਅਲੀ ਦਸਤਕ ਕਰਕੇ ਭੁਗਤਾਈ ਜਾ ਚੁੱਕੀ ਸੀ

ਵਾਰਡ ਵਿੱਚ 38ਵਿੱਚ ਵੋਟਰ ਸਤੀਸ਼ ਕੁਮਾਰ ਦੀ ਜਾਅਲੀ ਵੋਟ ਭੁਗਤਾਈ ਗਈ ਵੋਟਰ ਸਤੀਸ਼ ਕੁਮਾਰ ਲੰਬੀ ਉਡੀਕ ਤੋਂ ਬਾਅਦ ਵੋਟ ਪਾਉਣ ਵਾਰੀ ਆਈ ਤਾਂ ਉਸ ਵੋਟ ਪਹਿਲਾਂ ਪੋਲ ਹੋ ਚੁੱਕੀ ਸੀ
ਇਸੇ ਤਰ੍ਹਾਂ ਬਠਿੰਡਾ ਦੇ ਵਾਰਡ ਨੰਬਰ 33 ਵਿੱਚ ਬੂਥ ਨੰਬਰ 140 ਤੇ ਰੋਹਿਤ ਕੁਮਾਰ ਨਾਮ ਦੇ ਵੋਟਰ ਦੀ ਵੋਟ ਜਾਅਲ੍ਹੀ ਭੁਗਤਾਈ ਗਈ ਰੋਹਿਤ ਕੁਮਾਰ ਜਦੋਂ ਆਪਣੀ ਵੋਟ ਪਾਉਣ ਦੀ ਵਾਰੀ ਲੀਕ ਤੋਂ ਬਾਅਦ ਪੋਲਿੰਗ ਸਟੇਸ਼ਨ ਅੰਦਰ ਪੁੱਜਾ ਤਾਂ ਉਸ ਦੀ ਵੋਟ ਪਹਿਲਾਂ ਹੀ ਕਿਸੇ ਵਿਅਕਤੀ ਵੱਲੋਂ ਜਾਅਲੀ ਦਸਤਕ ਕਰਕੇ ਭੁਗਤਾਈ ਜਾ ਚੁੱਕੀ ਸੀ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ