ਭਾਜਪਾ ਦੇ ਹਲਕਾ ਇੰਚਾਰਜ ਸੰਜੀਵ ਖੰਨਾ ਨੇ ਜ਼ੀਰਕਪੁਰ 'ਚ ਪਾਈ ਵੋਟ
ਜ਼ੀਰਕਪੁਰ, 26 ਮਈ (ਹੈਪੀ ਪੰਡਵਾਲਾ)- ਵਿਧਾਨ ਸਭਾ ਹਲਕਾ ਡੇਰਾਬੱਸੀ 'ਚ ਭਾਜਪਾ ਦੇ ਹਲਕਾ ਇੰਚਾਰਜ ਸੰਜੀਵ ਖੰਨਾ ਨੇ ਅੱਜ ਕੌਂਸਲ ਚੋਣਾਂ ਬਾਬਤ ਜ਼ੀਰਕਪੁਰ 'ਚ ਆਪਣੀ ਵੋਟ ਪਾਈ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਉਮੀਦਵਾਰ ਵੱਡੀ ਲੀਡ ਲੈ ਕੇ ਚੋਣਾਂ ਜਿੱਤਣਗੇ।
;
;
;
;
;
;
;
;