ਗਿੱਦੜਬਾਹਾ 'ਚ ਮਾਹੌਲ ਗਰਮ, 'ਆਪ' ਤੇ ਅਕਾਲੀ ਦਲ ਦੇ ਵਰਕਰ ਆਪਸ 'ਚ ਭਿੜੇ
ਗਿੱਦੜਬਾਹਾ, 26 ਮਈ- ਗਿੱਦੜਬਾਹਾ 'ਚ ਮਾਹੌਲ ਗਰਮ, 'ਆਪ' ਤੇ ਅਕਾਲੀ ਦਲ ਦੇ ਵਰਕਰ ਆਪਸ 'ਚ ਭਿੜੇ। ਵੀਡੀਓ ਬਣਾ ਰਹੇ ਪੱਤਰਕਾਰ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹਈ।