JALANDHAR WEATHER

ਕੋਟਸ਼ਮੀਰ ਚ ਦੁਪਹਿਰ ਸਾਢੇ 12 ਵਜੇ ਤੱਕ 51 ਫੀਸਦੀ ਵੋਟ ਪੋਲ

ਕੋਟਫੱਤਾ, 26 ਮਈ (ਰਣਜੀਤ ਸਿੰਘ ਬੁੱਟਰ) ਕੋਟਸ਼ਮੀਰ ਦੇ 13 ਵਾਰਡਾਂ ਵਾਲੀ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਵਿੱਚ 30 ਦੇ ਲਗਭਗ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੁਪਹਿਰ 12.30 ਤੱਕ 51 ਫੀਸਦੀ ਵੋਟ ਦਰਜ ਕੀਤੀ ਗਈ ਜਦੋਂ ਕਿ 11 ਵਾਰਡਾਂ ਵਾਲੀ ਨਗਰ ਕੌਂਸਲ ਕੋਟਫੱਤਾ ਲਈ ਦੁਪਹਿਰ 12.30 ਵਜੇ ਤੱਕ 50 ਫੀਸਦੀ ਵੋਟ ਪੋਲ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ