JALANDHAR WEATHER

ਨਗਰ ਕੌਂਸਲ ਚੋਣਾਂ : ਸ਼ਾਮ ਦੇ 5 ਵਜੇ ਤੱਕ ਦੋਰਾਹਾ ਵਿਚ 69.43, ਜਗਰਾਉਂ ਵਿਚ 62.75 ਫ਼ੀਸਦੀ ਅਤੇ ਖੰਨਾ ਵਿਚ 53.08 ਫ਼ੀਸਦੀ ਵੋਟਿੰਗ

ਖੰਨਾ (ਲੁਧਿਆਣਾ), 26 ਮਈ - (ਹਰਜਿੰਦਰ ਸਿੰਘ ਲਾਲ) - ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਸ਼ਾਮ ਦੇ 5 ਵਜੇ ਤੱਕ ਦੋਰਾਹਾ ਵਿਚ 69.43 ਫ਼ੀਸਦੀ, ਜਗਰਾਉਂ ਵਿਚ 62.75% ਫ਼ੀਸਦੀ ਅਤੇ ਖੰਨਾ ਵਿਚ 53.08% ਫ਼ੀਸਦੀ ਵੋਟਿੰਗ ਹੋਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ