ਨਗਰ ਕੋਂਸਲ ਫ਼ਿਰੋਜ਼ਪੁਰ ਦੇ ਵਾਰਡ ਨੰਬਰ 28 ਤੋਂ 'ਆਪ' ਉਮੀਦਵਾਰ ਮੇਜਰ ਸਿੰਘ ਜੇਤੂ
ਫ਼ਿਰੋਜ਼ਪੁਰ 29 ਮਈ (ਕੁਲਬੀਰ ਸਿੰਘ ਸੋਢੀ) ਨਗਰ ਕੋਂਸਲ ਦੇ ਚੋਣ ਨਤੀਜਿਆ ਵਿਚ ਵਾਰਡ ਨੰਬਰ 28 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਸਿੰਘ ਤੁਰਨਾ 79 ਵੋਟਾਂ ਨਾਲ ਜੇਤੂ ਰਹੇ ਹਨ।