JALANDHAR WEATHER

ਰਈਆ ਵਿਖੇ ਮੋਹਲੇਧਾਰ ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ

 ਰਈਆ (ਅੰਮ੍ਰਿਤਸਰ), 30 ਮਈ (ਸ਼ਰਨਬੀਰ ਸਿੰਘ ਕੰਗ) - ਰਈਆ ਵਿਖੇ ਕਰੀਬ 8-30 ਵਜੇ ਤੋਂ ਹੋ ਰਹੀ ਮੋਹਲੇਧਰ ਬਾਰਿਸ਼ ਨੇ ਲੋਕਾਂ ਨੂੰ ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਦਿਵਾਈ। ਇਸ ਬਾਰਿਸ਼ ਨਾਲ ਪੰਜਾਬ ਪਾਵਰਕਾਮ ਨੂੰ ਵੀ ਕਾਫੀ ਰਾਹਤ ਮਿਲੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ