ਪੱਛਮੀ ਬੰਗਾਲ ਮੰਤਰੀ ਮੰਡਲ ਦਾ ਵਿਸਥਾਰ ਕੱਲ੍ਹ, 35 ਮੰਤਰੀ ਚੁੱਕਣਗੇ ਸਹੁੰ
ਕੋਲਕਾਤਾ, 31 ਮਈ - ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ- "ਕੱਲ੍ਹ, ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਪੱਛਮੀ ਬੰਗਾਲ ਸਰਕਾਰ ਦੇ 35 ਮੰਤਰੀ ਸਵੇਰੇ 11 ਵਜੇ ਨਬੰਨਾ ਵਿਖੇ ਸਹੁੰ ਚੁੱਕਣਗੇ।"ਆਪਣੇ ਟਵੀਟ ਵਿਚ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਕੱਲ੍ਹ, ਪੱਛਮੀ ਬੰਗਾਲ ਦੇ ਲੋਕਾਂ ਦੇ ਫ਼ੈਸਲੇ ਨਾਲ ਚੁਣੀ ਹੋਈ ਰਾਸ਼ਟਰਵਾਦੀ ਸਰਕਾਰ ਦੀ ਇਕ ਪੂਰਨ ਮੰਤਰੀ ਮੰਡਲ ਬਣਾਈ ਜਾਵੇਗੀ।ਮੰਤਰੀ ਮੰਡਲ ਦੇ ਵਿਸਥਾਰ ਦੇ ਮਕਸਦ ਨਾਲ, ਪੱਛਮੀ ਬੰਗਾਲ ਸਰਕਾਰ ਦੇ 35 ਮੰਤਰੀ ਸਵੇਰੇ 11 ਵਜੇ ਨਬੰਨਾ ਵਿਖੇ ਸਹੁੰ ਚੁੱਕਣਗੇ। ਮਾਣਯੋਗ ਰਾਜਪਾਲ ਸ਼੍ਰੀ ਆਰ. ਐਨ. ਰਵੀ ਨਬੰਨਾ ਵਿਖੇ ਆਪਣੀ ਸਹੁੰ ਚੁਕਾਉਣਗੇ।
;
;
;
;
;
;
;
;