7 ਰੋਮਾਂਚਕ ਮੈਚ 'ਚ ਦੱਖਣੀ ਕੋਰੀਆ ਨੇ ਚੈੱਕ ਗਣਰਾਜ 'ਤੇ ਕੀਤੀ ਜਿੱਤ ਦਰਜ
ਮੈਕਸੀਕੋ ਸਿਟੀ, 12 ਜੂਨ (ਏਜੰਸੀ)-ਦੱਖਣੀ ਕੋਰੀਆ ਨੇ ਫੀਫਾ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ | ਦੱਖਣੀ ਕੋਰੀਆ ਤੇ ਚੈੱਕ ਗਣਰਾਜ ਵਿਚਕਾਰ ਮੈਚ ਰੋਮਾਂਚਕ ਸੀ | ਪਹਿਲੇ ਅੱਧ 'ਚ ਕਿਸੇ ਵੀ ਟੀਮ ਨੇ ਗੋਲ ਨਹੀਂ ਕੀਤਾ, ਪਰ ਦੂਜੇ ਅੱਧ 'ਚ ਕੁੱਲ ਤਿੰਨ ਗੋਲ ਹੋਏ, ਜਿਸ 'ਚੋਂ ਦੱਖਣੀ ਕੋਰੀਆ 2 ਗੋਲ ਕੀਤੇ ਅਤੇ ਜਿੱਤ ਹਾਸਿਲ ਕੀਤੀ |ਇਹ ਮੈਚ ਸ਼ੁਰੂਆਤੀ ਮਿੰਟ ਤੋਂ ਹੀ ਰੋਮਾਂਚਕ ਸੀ | ਨੌਵੇਂ ਮਿੰਟ 'ਚ ਕੋਰੀਆ ਨੂੰ ਫ੍ਰੀ ਕਿੱਕ ਮਿਲੀ ਤੇ 11ਵੇਂ ਮਿੰਟ ਵਿਚ ਇਕ ਕਾਰਨਰ ਹਾਸਲ ਕੀਤਾ, ਲੀਡ ਲੈਣ ਦਾ ਵਧੀਆ ਮÏਕਾ ਸੀ ਪਰ ਗੋਲ ਕਰਨ 'ਚ ਕਾਮਯਾਬ ਨਾ ਹੋਏ | ਚੈੱਕ ਗਣਰਾਜ ਵੀ ਆਪਣੇ ...
... 5 hours 46 minutes ago