ਕਿਸਾਨਾਂ ਵਲੋਂ ਬਿਨਾਂ ਟੈਂਟ ਲਗਾਏ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਵਿਚ ਜਾਣ ਤੋਂ ਇਨਕਾਰ
ਐਸ.ਏ.ਐਸ. ਨਗਰ, 1 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਮੁਹਾਲੀ ਦੇ ਫੇਸ 9 ਵਿਚ ਟੈਂਟ ਲਾਉਣ ਤੋਂ ਰੋਕਣ 'ਤੇ ਮੁਹਾਲੀ ਪੁਲਿਸ ਤੇ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਆ ਗਈਆਂ ਹਨ। ਕਿਸਾਨਾਂ ਨੇ ਬਿਨਾਂ ਟੈਂਟ ਲਗਾਏ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
;
;
;
;
;
;
;