ਮੁੱਖ ਮੰਤਰੀ ਭਗਵੰਤ ਮਾਨ ਦਾ ਮਹਿਲਾਵਾਂ ਲਈ ਐਲਾਨ, 1 ਜੁਲਾਈ ਤੋਂ ਮਿਲਣਗੇ 1000-1500 ਰੁਪਏ
ਚੰਡੀਗੜ੍ਹ, 1 ਜੂਨ- ਮੁੱਖ ਮੰਤਰੀ ਭਗਵੰਤ ਮਾਨ ਦਾ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ, 1 ਜੁਲਾਈ ਤੋਂ 1000-1500 ਰੁਪਏ ਮਿਲਣਗੇ ਅਤੇ ਮਹਿਲਾਵਾਂ ਦੇ ਖਾਤੇ ਵਿਚ ਪੈਸੇ ਆਉਣਗੇ। ਐੱਸ.ਸੀ ਮਹਿਲਾਵਾਂ ਦੇ ਖਾਤੇ ਵਿਚ 1500 ਰੁਪਏ ਆਉਣਗੇ।
;
;
;
;
;
;
;