JALANDHAR WEATHER

ਆਈ.ਡੀ.ਐੱਫ.ਸੀ. ਬੈਂਕ ਫ੍ਰਾਡ ਮਾਮਲੇ 'ਚ ਵਿਕਰਮ ਵਧਵਾ ਗ੍ਰਿਫ਼ਤਾਰ

ਚੰਡੀਗੜ੍ਹ, 2 ਜੂਨ 2026- ਆਈ.ਡੀ.ਐੱਫ.ਸੀ. ਬੈਂਕ ਫ੍ਰਾਡ ਮਾਮਲੇ 'ਚ ਈ.ਡੀ. ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿਚਲ ਵਿਕਰਮ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਕਰਮ ਵਧਵਾ ਇਕ ਰੀਅਲ ਅਸਟੇਟ ਕਾਰੋਬਾਰੀ ਹੈ। ਅਦਾਲਤ ਨੇ ਇਕ ਦਿਨ ਦੇ ਰਿਮਾਂਡ ਤੇ ਭੇਜਿਆ ਹੈ। 645 ਕਰੋੜ ਰੁਪਏ ਦੇ ਗ਼ਬਨ ਦਾ ਇਲਜ਼ਾਮ ਲੱਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ