ਰਾਜੌਰੀ : ਸੁਰੱਖਿਆ ਬਲਾਂ ਵਲੋਂ 'ਆਪ੍ਰੇਸ਼ਨ ਸ਼ੇਰਾਵਲੀ' ਤਹਿਤ ਲਗਾਤਾਰ 16ਵੇਂ ਦਿਨ ਆਪਣਾ ਸਰਚ ਆਪ੍ਰੇਸ਼ਨ ਜਾਰੀ
ਰਾਜੌਰੀ (ਜੰਮੂ-ਕਸ਼ਮੀਰ), 7 ਜੂਨ - ਸੁਰੱਖਿਆ ਬਲਾਂ ਨੇ 'ਆਪ੍ਰੇਸ਼ਨ ਸ਼ੇਰਾਵਲੀ' ਤਹਿਤ ਲਗਾਤਾਰ 16ਵੇਂ ਦਿਨ ਡੋਰੀਮੱਲ ਜੰਗਲਾਤ ਖੇਤਰ ਵਿਚ ਆਪਣਾ ਸਰਚ ਆਪ੍ਰੇਸ਼ਨ ਜਾਰੀ ਰੱਖਿਆ ਹੈ। ਭਾਰਤੀ ਫ਼ੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੀ ਇਕ ਸਾਂਝੀ ਟੀਮ ਸੰਘਣੇ ਜੰਗਲਾਂ ਵਿਚ ਲੁਕੇ 2-3 ਅੱਤਵਾਦੀਆਂ ਦਾ ਪਤਾ ਲਗਾਉਣ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀ ਹੈ।
;
;
;
;
;
;
;