ਦਸ਼ਮੇਸ਼ ਨਗਰ ’ਚ ਹੋਈ ਗੋਲੀਬਾਰੀ ਦੇ ਤਿੰਨ ਦੋਸ਼ੀ ਗ੍ਰਿਫ਼ਤਾਰੀ
ਜਲੰਧਰ, 13 ਜੂਨ(ਜਤਿੰਦਰ ਪੰਮੀ)-ਬੀਤੀ ਰਾਤ ਦਸਮੇਸ਼ ਨਗਰ ਵਿਚ ਹੋਈ ਗੋਲੀਬਾਰੀ ’ਚ ਸ਼ਾਮਿਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਵਿਚ ਮਰਨ ਵਾਲਾ ਨੌਜਵਾਨ ਹਮਲਾਵਰਾਂ ਦਾ ਆਪਣਾ ਹੀ ਸਾਥੀ ਨਿਕਲਿਆ। ਹਮਲੇ ਦਾ ਸ਼ਿਕਾਰ ਹੋਏ ਸੌਰਭ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਏ. ਡੀ. ਸੀ. ਪੀ. ਰਾਕੇਸ਼ ਯਾਦਵ ਵਲੋਂ ਸਾਂਝੀ ਕੀਤੀ ਗਈ।
;
;
;
;
;
;
;
;
;