ਗੁਰਦਾਸਪੁਰ 'ਚ ਸਵੇਰੇ 10 ਵਜੇ ਤੱਕ 15.10 ਫ਼ੀਸਦੀ, ਦੀਨਾਨਗਰ ਵਿਚ 15.38 ਫ਼ੀਸਦੀ ਅਤੇ ਕਾਦੀਆਂ 'ਚ 16.16 ਫ਼ੀਸਦੀ ਪੋਲਿੰਗ
ਗੁਰਦਾਸਪੁਰ, 13 ਜੂਨ - ਦੀਨਾਨਗਰ, ਗੁਰਦਾਸਪੁਰ ਅਤੇ ਕਾਦੀਆਂ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ 'ਚ ਸਵੇਰੇ 10 ਵਜੇ ਤੱਕ 15.10 ਫ਼ੀਸਦੀ, ਦੀਨਾਨਗਰ ਵਿਚ 15.38 ਫ਼ੀਸਦੀ ਅਤੇ ਕਾਦੀਆਂ 'ਚ 16.16 ਫ਼ੀਸਦੀ ਪੋਲਿੰਗ ਹੋਈ ਹੈ।
;
;
;
;
;
;
;
;