JALANDHAR WEATHER

ਪੱਛਮੀ ਬੰਗਾਲ : ਈ.ਡੀ. ਵਲੋਂ ਟੀਐਮਸੀ ਵਿਧਾਇਕ ਮਦਨ ਮਿੱਤਰਾ ਦੇ ਅਹਾਤਿਆਂ 'ਤੇ ਛਾਪੇਮਾਰੀ

ਕੋਲਕਾਤਾ, 13 ਜੂਨ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਥਿਤ ਨਗਰਪਾਲਿਕਾ ਭਰਤੀ ਘੁਟਾਲੇ ਵਿਚ ਟੀਐਮਸੀ ਵਿਧਾਇਕ ਅਤੇ ਸਾਬਕਾ ਮੰਤਰੀ ਮਦਨ ਮਿੱਤਰਾ ਨਾਲ ਸੰਬੰਧਿਤ ਸੱਤ ਅਹਾਤਿਆਂ ਦੀ ਤਲਾਸ਼ੀ ਲੈ ਰਿਹਾ ਹੈ। ਉਹ ਕਥਿਤ ਤੌਰ 'ਤੇ 125 ਤੋਂ ਵੱਧ ਅਜਿਹੀਆਂ ਗੈਰ-ਕਾਨੂੰਨੀ ਨਿਯੁਕਤੀਆਂ ਨਾਲ ਜੁੜਿਆ ਹੋਇਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ