ਅੱਜ ਧੁੱਸੀ ਬੰਨ੍ਹ ਦਾ ਨੀਂਹ ਪੱਥਰ ਰੱਖਣ ਲਈ ਜਲੰਧਰ ਪੁੱਜ ਰਹੇ ਮੁੱਖ ਮੰਤਰੀ ਮਾਨ
ਲੋਹੀਆਂ ਖਾਸ, (ਜਲੰਧਰ) 19 ਜੂਨ (ਕੁਲਦੀਪ ਸਿੰਘ ਖਾਲਸਾ)- ਧੁੱਸੀ ਬੰਨ੍ਹ ਸੜਕ ਦੇ ਨੀਂਹ ਪੱਥਰ ਰੱਖਣ ਲਈ ਜਲਦ ਪਹੁੰਚ ਹੀ ਮੁੱਖ ਮੰਤਰੀ ਭਗਵੰਤ ਮਾਨ ਇਥੇ ਪੁੱਜ ਰਹੇ ਹਨ। ਇਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਤਲੁਜ ਦਾ ਕੰਢਾ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਥੇ 35 ਕਿਲੋਮੀਟਰ ਲੰਬੀ ਸੜਕ ਬਣੇਗੀ, ਜਿਸ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੇਗੀ।
;
;
;
;
;
;
;
;