ਯੋਗ ਗੁਰੂ ਬਾਬਾ ਰਾਮਦੇਵ ਨੇ ਲੱਬੀਪੇਟ (ਆਂਧਰਾ ਪ੍ਰਦੇਸ਼) ਵਿਖੇ 12ਵੇਂ ਕੌਮਾਂਤਰੀ ਯੋਗ ਦਿਵਸ 2026 ਸਮਾਗਮ ਵਿਚ ਲਿਆ ਹਿੱਸਾ
ਲੱਬੀਪੇਟ (ਆਂਧਰਾ ਪ੍ਰਦੇਸ਼) , 21 ਜੂਨ - ਯੋਗ ਗੁਰੂ ਬਾਬਾ ਰਾਮਦੇਵ ਲੱਬੀਪੇਟ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ 'ਸਿਹਤਮੰਦ ਉਮਰ ਲਈ ਯੋਗ' ਥੀਮ ਦੇ ਤਹਿਤ ਆਯੋਜਿਤ 12ਵੇਂ ਕੌਮਾਂਤਰੀ ਯੋਗ ਦਿਵਸ 2026 ਸਮਾਗਮ ਵਿਚ ਹਿੱਸਾ ਲਿਆ ਯੋਗਾ ਕੀਤਾ।
;
;
;
;
;
;
;