JALANDHAR WEATHER

ਐਥਲੀਟ ਨੀਰਜ ਚੋਪੜਾ ਸਾਲ ਦੇ ਸਰਵੋਤਮ ਪੁਰਸ਼ ਐਥਲੀਟ ਦੇ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ, 20 ਜੂਨ - ਐਥਲੀਟ ਨੀਰਜ ਚੋਪੜਾ ਨੂੰ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਸਾਲ ਦੇ ਸਰਵੋਤਮ ਪੁਰਸ਼ ਐਥਲੀਟ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਖੇਡ ਮੰਤਰੀ ਮਨਸੁਖ ਮੰਡਾਵੀਆ ਨੇ ਨੀਰਜ ਚੋਪੜਾ ਨੂੰ ਇਹ ਪੁਰਸਕਾਰ ਸੌਂਪਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ