ਨਿਤੀਨ ਨਬੀਨ ਪਹੁੰਚ ਪਹੁੰਚੇ ਜਲੰਧਰ
ਜਲੰਧਰ, 20 ਜੂਨ (ਸ਼ਿਵ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤੀਨ ਨਬੀਨ ਅੰਮ੍ਰਿਤਸਰ ਤੋਂ ਜਲੰਧਰ ਪਹੁੰਚ ਗਏ ਹਨ। ਥੋੜੀ ਹੀ ਦੇਰ 'ਚ ਉਹ ਕੰਪਨੀ ਬਾਗ ਚੌਂਕ ਤੋਂ ਰੋਡ ਸ਼ੋਅ ਸ਼ੁਰੂ ਕਰਨਗੇ। ਉਨ੍ਹਾਂ ਨਾਲ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਕਈ ਭਾਜਪਾ ਆਗੂ ਮੌਜ਼ੂਦ ਹਨ।
;
;
;
;
;
;
;
;