1ਲੱਖਾਂ ਮੀਟਰਕ ਟਨ ਮਾਲ ਲੈ ਕੇ ਹੋਰਮੁਜ਼ ਜਲਡਮਰੂ ਨੂੰ ਸਫਲਤਾਪੂਰਵਕ ਪਾਰ ਕਰ ਗਏ ਹਨ ਕੱਚੇ ਤੇਲ ਦੇ 3 ਭਾਰਤੀ ਟੈਂਕਰ - ਸਰਬਾਨੰਦ ਸੋਨੋਵਾਲ
ਨਵੀਂ ਦਿੱਲੀ, 20 ਜੂਨ - ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਟਵੀਟ ਕੀਤਾ, "3 ਭਾਰਤੀ ਝੰਡੇ ਵਾਲੇ ਕੱਚੇ ਤੇਲ ਦੇ ਟੈਂਕਰ, ਦੇਸ਼ ਵੈਭਵ, ਦੇਸ਼ ਵਿਭੋਰ ਅਤੇ ਸਨਮਾਰ ਹੇਰਾਲਡ, 94 ਭਾਰਤੀ ਚਾਲਕ...
... 14 minutes ago