ਵੱਲ੍ਹਾ ਫਲਾਈਓਵਰ ਦੇ ਰੁਕੇ ਕੰਮ ਨੂੰ ਲੈ ਕੇ ਕਿਸਾਨ ਜਥੇਬੰਦੀ ਵਲੋਂ ਕੀਤਾ ਗਿਆ ਚੱਕਾ ਜਾਮ
ਨਵਾਂ ਪਿੰਡ, 22 ਜੂਨ (ਜਸਪਾਲ ਸਿੰਘ)- ਅੰਮ੍ਰਿਤਸਰ-ਮਹਿਤਾ ਸੜਕ ਟੀ ਪੁਇੰਟ 'ਤੇ ਵੱਲ੍ਹਾ ਵਿਖੇ ਉਸਾਰੀ ਅਧੀਨ ਫਲਾਈਓਵਰ ਦੇ ਪਿੱਛਲੇ 5 ਸਾਲ ਤੋਂ ਨਾ ਬਣਨ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੰਮ੍ਰਿਤਸਰ-ਪਠਾਨਕੋਟ ਸੜਕ ਰੌਕ ਕੇ ਐੱਨ. ਐੱਚ. ਏ. ਆਈ. ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
;
;
;
;
;
;
;
;