JALANDHAR WEATHER

ਮੁੱਖ ਮੰਤਰੀ ਮਾਨ ਅੱਜ ਬਠਿੰਡਾ ’ਚ ਵੰਡਣਗੇ ਨਿਯੁਕਤੀ ਪੱਤਰ

ਚੰਡੀਗੜ੍ਹ, 23 ਜੂਨ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੁਜ਼ਗਾਰ ਲਈ ਮਿਸ਼ਨ ਜਾਰੀ ਹੈ। ਮੁੱਖ ਮੰਤਰੀ ਮਾਨ ਅੱਜ ਬਠਿੰਡਾ ਵਿਚ ਨਿਯੁਕਤੀ ਪੱਤਰ ਵੰਡਣਗੇ। ਉਹ ਬਠਿੰਡਾ ਵਿਚ ਨਵੇਂ ਨਿਯੁਕਤ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ।

ਮਾਨ ਸਰਕਾਰ ਹੁਣ ਤੱਕ 67,563 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਚੁੱਕੀ ਹੈ। ਉਹ ਸ਼ਾਮ 6:00 ਵਜੇ ਦੇ ਕਰੀਬ ਮੰਡੀ ਕਲਾਂ ਵਿਚ ਇਕ ਜਨਤਕ ਮੀਟਿੰਗ ਕਰਨਗੇ ਤੇ ਲੋਕਾਂ ਨਾਲ ਗੱਲਬਾਤ ਕਰਨਗੇ। 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ