ਪੰਜਾਬ ਕਾਂਗਰਸ ਸੰਬੰਧੀ ਕੇ.ਸੀ.ਵੇਣੂਗੋਪਾਲ ਦੇ ਘਰ ਵੱਡੀ ਬੈਠਕ
ਨਵੀਂ ਦਿੱਲੀ,25 ਜੂਨ- ਪੰਜਾਬ ਕਾਂਗਰਸ ਦੀ ਸੂਚੀ ਜਾਰੀ ਹੋਣ ਤੋਂ ਪਹਿਲਾਂ ਕੇ.ਸੀ. ਵੇਣੂਗੋਪਾਲ ਦੇ ਘਰ ਇਕ ਵੱਡੀ ਬੈਠਕ ਕੀਤੀ ਜਾ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਵੇਣੂਗੋਪਾਲ ਦੇ ਘਰ ਪਹੁੰਚੇ। ਚਰਨਜੀਤ ਚੰਨੀ ਸਮੇਤ ਹੋਰ ਆਗੂਆਂ ਦੇ ਜਲਦੀ ਹੀ ਇਥੇ ਪਹੁੰਚਣ ਦੀ ਉਮੀਦ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਵਲੋਂ ਲਏ ਗਏ ਫੈਸਲੇ ਸੰਬੰਧੀ ਮੀਟਿੰਗ ਚੱਲ ਰਹੀ ਹੈ।
;
;
;
;
;
;
;