ਈਰਾਨ ਇਕ ਹਿੰਸਕ ਅਤੇ ਹਮਲਾਵਰ ਸ਼ਾਸਨ, ਭਾਰਤ ਵੀ ਰਹੇ ਚੌਕਸ - ਇਜ਼ਰਾਈਲ ਦੀ ਉਪ ਵਿਦੇਸ਼ ਮੰਤਰੀ
ਤੇਲ ਅਵੀਵ (ਇਜ਼ਰਾਈਲ), 1 ਜੁਲਾਈ - ਲਿਬਨਾਨ ਨੀਤੀ ਨੂੰ ਲੈ ਕੇ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਮਤਭੇਦਾਂ 'ਤੇ, ਇਜ਼ਰਾਈਲ ਦੀ ਉਪ ਵਿਦੇਸ਼ ਮੰਤਰੀ ਸ਼ੈਰੇਨ ਹਾਸਕੇਲ ਨੇ ਕਿਹਾ, "ਦੋਸਤਾਂ ਵਿਚ ਵੀ ਮਤਭੇਦ ਸਨ...ਪ੍ਰਧਾਨ ਮੰਤਰੀ ਨੇਤਨਯਾਹੂ ਇਜ਼ਰਾਈਲ ਦੇ ਹਿੱਤਾਂ ਦਾ ਧਿਆਨ ਰੱਖ ਰਹੇ ਹਨ, ਜਿਵੇਂ ਕਿ ਰਾਸ਼ਟਰਪਤੀ ਟਰੰਪ ਆਪਣੇ ਦੇਸ਼ ਦੇ ਹਿੱਤਾਂ ਦਾ ਧਿਆਨ ਰੱਖ ਰਹੇ ਹਨ। ਸਾਡੇ ਟੀਚੇ ਇਕੋ ਜਿਹੇ ਹਨ - ਅਸੀਂ ਜਾਣਦੇ ਹਾਂ ਕਿ ਆਜ਼ਾਦੀ, ਅਧਿਕਾਰਾਂ ਅਤੇ ਲੋਕਤੰਤਰ ਦਾ ਅਸਲ ਦੁਸ਼ਮਣ ਕੌਣ ਹੈ - ਇਹ ਕੱਟੜਪੰਥੀ ਇਸਲਾਮਵਾਦ ਹੈ।
ਅਮਰੀਕਾ-ਈਰਾਨ ਵਿਚਕਾਰ ਚੱਲ ਰਹੀ ਗੱਲਬਾਤ ਬਾਰੇ ਉਨ੍ਹਾਂਕਿਹਾ, "ਮੈਨੂੰ ਜੋ ਦਿਖਾਈ ਦੇ ਰਿਹਾ ਹੈ ਉਸ ਤੋਂ ਮੈਨੂੰ ਬਹੁਤੀ ਉਮੀਦ ਨਹੀਂ ਹੈ... ਈਰਾਨ ਇਕ ਹਿੰਸਕ ਅਤੇ ਹਮਲਾਵਰ ਸ਼ਾਸਨ ਹੈ। ਭਾਰਤ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ,"।
;
;
;
;
;
;
;
;
;