ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ 'ਤੇ ਕੱਸਿਆ ਤੰਨਜ
ਚੰਡੀਗੜ੍ਹ, 3 ਜੁਲਾਈ- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ 'ਤੇ ਤੰਨਜ ਕੱਸਿਆ ਹੈ। ਬਿੱਟੂ ਨੇ ਟਿੱਪਣੀ ਕੀਤੀ ਕਿ ਰਾਜਾ ਵੜਿੰਗ ਦੀ ਲਗਭਗ ਪੂਰੀ ਟੀਮ ਚਰਨਜੀਤ ਚੰਨੀ ਵੱਲ ਵੱਧ ਗਈ ਹੈ, ਜਿਸ ਨਾਲ ਸੂਬਾ ਕਾਂਗਰਸ ਮੁਖੀ ਇਕੱਲਾ ਰਹਿ ਗਿਆ ਹੈ। ਬਿੱਟੂ ਨੇ ਵੜਿੰਗ ਨੂੰ ਸਲਾਹ ਦਿੱਤੀ ਕਿ ਉਹ ਵਿਰੋਧ ਕਰਨਾ ਬੰਦ ਕਰ ਦਵੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਪਿੱਛੇ ਇਕ ਵੀ ਕਾਂਗਰਸੀ ਲੀਡਰ ਨਹੀਂ ਹੈ ਅਤੇ ਰਾਹੁਲ ਗਾਂਧੀ ਨੇ ਸਾਰੀ ਪਾਰਟੀ ਖ਼ਤਮ ਕਰ ਦਿੱਤੀ ਹੈ। ਰਾਜਾ ਵੜਿੰਗ ਵੀ ਚੰਨੀ ਦੇ ਘਰ ਚਲੇ ਜਾਂਦਾ।
;
;
;
;
;
;
;
;