JALANDHAR WEATHER

5 ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦਾ ਅਧਿਕਾਰਤ ਦੌਰਾ ਕਰਨਗੇ ਜੈਸ਼ੰਕਰ

ਨਵੀਂ ਦਿੱਲੀ, 5 ਜੁਲਾਈ - ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ 5 ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦਾ ਅਧਿਕਾਰਤ ਦੌਰਾ ਕਰਨਗੇ, ਇਸ ਤੋਂ ਬਾਅਦ 13 ਜੁਲਾਈ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਕਾਰਜਕਾਲ 2028-29 ਲਈ ਭਾਰਤ ਦੀ ਅਧਿਕਾਰਤ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਨਿਊਯਾਰਕ ਜਾਣਗੇ ਅਤੇ 14-15 ਜੁਲਾਈ 2026 ਨੂੰ ਤੀਜੀ ਭਾਰਤ-ਯੂਰਪੀ ਸੰਘ ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਦੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਬ੍ਰਸੇਲਜ਼ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ