10 'ਸਤਲੁਜ' ਫਿਲਮ ਸਿਨੇਮਾਘਰਾਂ ਤੋਂ ਬਾਅਦ OTT 'ਤੇ ਵੀ ਰੋਕ !
ਨਵੀਂ ਦਿੱਲੀ, 05 ਜੁਲਾਈ-(ਇੰਟ)-ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ '95' ਦਾ ਨਾਮ ਬਦਲ ਕੇ 'ਸਤਲੁਜ' ਰੱਖਿਆ ਗਿਆ ਸੀ। ਇਹ ਹਾਲ ਹੀ ਵਿੱਚ, 3 ਜੁਲਾਈ ਨੂੰ OTT 'ਤੇ ਰਿਲੀਜ਼ ਹੋਈ ਸੀ। ਹਾਲਾਂਕਿ ZEE5 ਨੇ ਹੁਣ ਅਚਾਨਕ ਇਸਨੂੰ ਹਟਾ ਦਿੱਤਾ ਹੈ। 'ਸਤਲੁਜ' (ਮੂਲ ਸਿਰਲੇਖ 'ਪੰਜਾਬ '95'), ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ ਫਿਲਮ ਜੋ ...
... 12 hours 44 minutes ago