JALANDHAR WEATHER

ਰੇਵਾੜੀ ਵਿਚ ਰਿਟਾਇਰਡ ਸੂਬੇਦਾਰ ਦੇ ਘਰ ਭਿਆਨਕ ਧਮਾਕਾ, 5 ਲੋਕ ਝੁਲਸੇ

ਰੇਵਾੜੀ (ਹਰਿਆਣਾ), 6 ਜੁਲਾਈ- ਹਰਿਆਣਾ ਦੇ ਰੇਵਾੜੀ ਸ਼ਹਿਰ ਵਿਚ ਰਿਟਾਇਰਡ ਸੂਬੇਦਾਰ ਦੇ ਘਰ ਭਿਆਨਕ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ 5 ਲੋਕ ਗੰਭੀਰ ਹਾਲਤ 'ਚ ਝੁਲਸੇ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੀ.ਆਰ.ਪੀ.ਐਫ. ਜਵਾਨ ਵੀ ਧਮਾਕੇ ਦੀ ਲਪੇਟ ਵਿਚ ਆ ਗਿਆ। ਧਮਾਰੇ ਨਾਲ ਘਰ ਦੇ ਸ਼ੀਸ਼ੇ ਟੁੱਟ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ