ਐਸ.ਆਈ.ਟੀ. ਅੱਗੇ ਪੇਸ਼ ਹੋਣ ਪਹੁੰਚੇ ਮਨਤਾਰ ਸਿੰਘ ਬਰਾੜ
ਚੰਡੀਗੜ੍ਹ, 6 ਜੁਲਾਈ- ਚੰਡੀਗੜ੍ਹ ਵਿਚ ਐਸ.ਆਈ.ਟੀ. ਅੱਗੇ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਪੇਸ਼ ਹੋਣ ਪਹੁੰਚੇ ਹਨ। ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿਚ ਪੁੱਛਗਿੱਛ ਕਰਨਗੇ।
ਜਾਣਕਾਰੀ ਦੇ ਅਨੁਸਾਰ, 2015 ਵਿਚ ਕੋਟਕਪੂਰਾ ਹਲਕੇ ਤੋਂ ਮਨਤਾਰ ਬਰਾੜ ਵਿਧਾਇਕ ਸਨ।
;
;
;
;
;
;
;