JALANDHAR WEATHER

ਸਾਰੇ ਜਾਣਦੇ ਹਨ ਕੀ ਹੈ ਸਾਡਾ ਸਟੈਂਡ- ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ, 11 ਜੁਲਾਈ-ਭੁਪੇਸ਼ ਬਘੇਲ ਨਾਲ ਰਾਣਾ ਗੁਰਜੀਤ ਸਿੰਘ  ਘਰ ਮੁਲਾਕਾਤ ਲਈ ਪੁੱਜੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਮੀਟਿੰਗ ਲਈ ਅੰਦਰ ਜਾ ਰਹੇ ਹਾਂ। ਅਸੀਂ ਪਹਿਲਾਂ ਉੱਥੇ ਸਾਰਿਆਂ ਨਾਲ ਗੱਲ ਕਰਾਂਗੇ। ਮੈਂ ਪਹਿਲਾਂ ਕੁਝ ਵੀ ਨਹੀਂ ਦੱਸ ਸਕਦਾ। ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਸਾਡਾ ਸਟੈਂਡ ਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ