ਰਾਜਾ ਵੜਿੰਗ ਨੂੰ ਮੀਟਿੰਗ ’ਚ ਆਪਣੇ ਆਪ ਆਉਣਾ ਚਾਹੀਦਾ ਸੀ- ਸੁਖਜਿੰਦਰ ਸਿੰਘ ਰੰਧਾਵਾ
ਚੰਡੀਗੜ੍ਹ, 11 ਜੁਲਾਈ- ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਕੁਝ ਵੀ ਕਹਿਣ ਦਾ ਕੋਈ ਮਤਲਬ ਨਹੀਂ ਹੈ। ਰਾਜਾ ਵੜਿੰਗ ਸੂਬਾ ਪਾਰਟੀ ਪ੍ਰਧਾਨ ਹਨ। ਉਨ੍ਹਾਂ ਨੂੰ ਆਪਣੇ ਆਪ ਆਉਣਾ ਚਾਹੀਦਾ ਸੀ। ਮੈਨੂੰ ਕੋਈ ਰੰਜਿਸ਼ ਨਹੀਂ ਹੈ। ਮੈਂ ਉਨ੍ਹਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸਲ ਵਿਚ ਕੌਣ ਨਾਰਾਜ਼ ਹੈ।
;
;
;
;
;
;
;
;