14 ਸ੍ਰੀ ਸ੍ਰੀ ਰਵੀ ਸ਼ੰਕਰ ਦੀ ਮੌਜੂਦਗੀ ’ਚ 182 ਦੇਸ਼ਾਂ ਦੇ ਲੱਖਾਂ ਸ਼ਰਧਾਲੂਆਂ ਨੇ ਗੁਰੂ ਪੂਰਨਿਮਾ ਦਾ ਤਿਉਹਾਰ ਮਨਾਇਆ
ਜਲੰਧਰ, 30 ਜੁਲਾਈ (ਅ.ਬ.)-ਏਸ਼ੀਆ, ਦੱਖਣੀ ਅਮਰੀਕਾ, ਆਸਟ੍ਰੇਲੀਆ, ਅਫਰੀਕਾ ਤੇ ਭਾਰਤ ’ਚ ਫੈਲੇ 182 ਦੇਸ਼ਾਂ ਦੇ ਵਿਭਿੰਨ ਧਰਮਾਂ, ਕੌਮੀਅਤਾਂ, ਭਾਸ਼ਾਵਾਂ ਤੇ ਸੱਭਿਆਚਾਰਾਂ ਦੇ ਲੱਖਾਂ ਸ਼ਰਧਾਲੂ ਗੁਰੂ ਪੂਰਨਿਮਾ ਦੇ ਸ਼ੁਭ ਮੌਕੇ ’ਤੇ ਧੰਨਵਾਦ ਦੇ ਇਕ ਵਿਸ਼ਵਵਿਆਪੀ ਜਸ਼ਨ ਲਈ ਇਕੱਠੇ ਹੋਏ। ਇਸ ਮੌਕੇ ’ਤੇ ਗੁਰੂ ਦਾ ਸਿਧਾਂਤ ਅਤੇ ਅਧਿਆਤਮਿਕ ਗੁਰੂਆਂ ਦੇ ਅਟੁੱਟ ਵੰਸ਼ ਨੂੰ ਸ਼ਰਧਾ ...
... 9 hours 28 minutes ago