ਸਕੂਲ ਬੱਸ ਤੇ ਬਾਈਕ ਦੀ ਹੋਈ ਟੱਕਰ, 2 ਵਿਦਿਆਰਥੀਆਂ ਦੀ ਮੌਤ
ਸੰਗਰੂਰ, 30 ਜੁਲਾਈ- ਸੰਗਰੂਰ ਦੇ ਪਿੰਡ ਖਾਨੇਵਾਲ ਕੋਲ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਸਕੂਲ ਬੱਸ ਤੇ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਦੋਵੇਂ ਵਿਦਿਆਰਥੀ ਬਾਈਕ 'ਤੇ ਸਕੂਲ ਜਾ ਰਹੇ ਸੀ। ਪਰਿਵਾਰਿਕ ਮੈਂਬਰਾ ਵਲੋ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ। ਦੋਨਾਂ ਦੀ ਉਮਰ 15-16 ਦੇ ਕਰੀਬ ਸੀ।
;
;
;
;
;
;
;
;