ਪ੍ਰੀਤੀ ਪਵਾਰ ਤੇ ਜੈਸਮੀਨ ਨੇ ਜਿੱਤੇ ਸੋਨੇ ਦੇ ਤਗਮੇ
ਨਵੀਂ ਦਿੱਲੀ, 1 ਅਗਸਤ- ਭਾਰਤੀ ਮੁੱਕੇਬਾਜ਼ਾਂ ਪ੍ਰੀਤੀ ਪਵਾਰ ਅਤੇ ਜੈਸਮੀਨ ਨੇ ਗਲਾਸਗੋ ਵਿਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਦੋ ਸੋਨੇ ਦੇ ਤਗਮੇ ਜਿੱਤੇ ਹਨ।
ਭਾਰਤੀ ਮੁੱਕੇਬਾਜ਼ਾਂ ਦਾ ਡਬਲ ਧਮਾਕਾ ਦੇਖਣ ਨੂੰ ਮਿਲਿਆਂ ਹੈ। ਪ੍ਰੀਤੀ ਪਵਾਰ ਤੇ ਜੈਸਮੀਨ ਨੇ ਸੋਨੇ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
;
;
;
;
;
;
;
;
;