4 7.90 ਕਰੋੜ ਵੋਟਰਾਂ ਵਿਚੋਂ 36.47% ਨੇ 7 ਜੁਲਾਈ ਤੱਕ ਫਾਰਮ ਜਮ੍ਹਾਂ ਕਰਵਾਏ - ਚੋਣ ਕਮਿਸ਼ਨ
ਨਵੀ ਦਿੱਲੀ , 7 ਜੁਲਾਈ - ਬਿਹਾਰ ਵਿਚ ਵਿਸ਼ੇਸ਼ ਤੀਬਰ ਸੋਧ ਨੂੰ 24 ਜੂਨ, 2025 ਦੇ ਭਾਰਤੀ ਚੋਣ ਕਮਿਸ਼ਨ ਦੇ ਆਦੇਸ਼ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ। ਨਿਰਦੇਸ਼ਾਂ ਅਨੁਸਾਰ, 1 ਅਗਸਤ, 2025 ਨੂੰ ਜਾਰੀ ਕੀਤੇ ਜਾਣ ਵਾਲੇ ...
... 5 hours 58 minutes ago