ਪਿੰਡ ਦਰਾਜ ਦੇ 2 ਬੱਚਿਆਂ ਦੀ ਟੋਭੇ 'ਚ ਡੁੱਬਣ ਕਾਰਨ ਮੌਤ

ਤਪਾ ਮੰਡੀ (ਬਰਨਾਲਾ), 7 ਜੁਲਾਈ (ਵਿਜੇ ਸ਼ਰਮਾ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਜ ਵਿਖੇ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਦੋਵੇਂ ਬੱਚਿਆਂ ਦੀ ਉਮਰ ਛੇ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।