9 ਡੀ.ਆਰ.ਆਈ. ਨੇ ਨਵੀਂ ਮੁੰਬਈ ਬੰਦਰਗਾਹ 'ਤੇ 39 ਪਾਕਿਸਤਾਨੀ ਕੰਟੇਨਰ ਕੀਤੇ ਜ਼ਬਤ
ਮੁੰਬਈ , 26 ਜੂਨ - ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਸਰਕਾਰ ਨੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ 'ਆਪ੍ਰੇਸ਼ਨ ਸੰਧੂਰ' ਸ਼ੁਰੂ ਕੀਤਾ ਸੀ। ਹੁਣ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ...
... 13 hours 22 minutes ago