5 ਝਾਰਖੰਡ : ਛੱਪੜ ’ਚ ਡੁੱਬਣ ਨਾਲ 5 ਦੀ ਮੌਤ, ਅਸਮਾਨੀ ਬਿਜਲੀ ਨਾਲ 2 ਦੀ ਮੌਤ
ਰਾਂਚੀ ,20 ਮਈ - ਝਾਰਖੰਡ ਦੇ ਬੋਕਾਰੋ ਦੇ ਛੱਪੜਾਂ ਵਿਚ ਡੁੱਬਣ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਜਦਕਿ ਅਸਮਾਨੀ ਬਿਜਲੀ ਡਿੱਗਣ ਨਾਲ 2 ਜਣਿਆਂ ਦੀ ਮੌਤ ਹੋ ਗਈ। ਸਥਾਨਕ ਪੁਲੀਸ ਸਟੇਸ਼ਨ ਦੇ ਇੰਚਾਰਜ ਕੁਮਾਰ ਨੇ ...
... 9 hours 29 minutes ago